A meeting at Mauza Gaah near Islamabad Pakistan, the ancestral village of Dr Manmohan Singh Kohli, to condole the passing away of ex-PM of India!
+
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਕੋਹਲੀ ਦੇ ਗੁਜ਼ਰ ਜਾਣ ਤੇ ਇਸਲਾਮਾਬਾਦ ਦੇ ਲਾਗੇ ਓਹਨਾਂ ਦੇ ਜਨਮ ਸਥਾਨ ਮੌਜ਼ਾ ਗਾਹ ਦੇ ਵਿਚ ਸੋਗਵਾਰਾਂ ਦਾ ਇਕ ਇਕੱਠ!