ਣਵੀਰ ਪਿੰਡ ਭਾਦਵਾ (ਹਨੂੰਮਾਨਗੜ੍ਹ ਰਾਜਸਥਾਨ) ਦਾ ਰਹਿਣ ਵਾਲਾ ਹੈ। ਉਸਨੇ ਆਪਣੀ 10 ਏਕੜ ਜ਼ਮੀਨ ਖੇਤੀ ਵਾਲੀ ਇਕ ਕੰਪਨੀ ਨੂੰ contract farming ਤੇ ਦਿੱਤੀ..ਉਹ ਕੰਪਨੀ ਉਨ੍ਹਾਂ ਦੀ ਜ਼ਮੀਨ ‘ਤੇ 5.60 ਕਰੋੜ ਦਾ ਕਰਜ਼ਾ ਲੈ ਕੇ ਭੱਜ ਗਈ, ਹੁਣ ਐਸਡੀਐਮ ਨੇ ਉਨ੍ਹਾਂ ਦੀ ਜ਼ਮੀਨ ਦੀ ਕੁਰਕੀ ਦੇ ਆਰਡਰ ਕਰ ਦਿੱਤੇ ਹਨ।