
May this new year bring OUR READERS sound health, happiness, and success in all . Readers who are friends like family. Wishing all endless joy, success, and unforgettable moments in 2025. Happy New Year, May this year bring success, growth, and opportunities to achieve all your goals. Wishing you a prosperous year ahead!
Happy New Year!
🌺🌺🌺🌺🌺🌺🌺🌺🌺🌺
May this year bring new hope, endless happiness, and wonderful memories. Embrace every moment with positivity, and may all your dreams come true. Here’s to a fresh, inspiring beginning!🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹 🌹🌹🌹🌹🌹🌹🌹🌹🌹 🌹🌹🌹🌹🌹🌹🌹🌹🌹सुख, संपत्ति, स्वरुप, संयम, सादगी,
सफलता, साधना, संस्कार, स्वास्थ्य,
सम्मान, शान्ति एवं समृध्दि की,
मंगल कामनाओं के साथ मेरे एवं,
मेरे परिवार की तरफ से आप एवं,स्वर्णिम बने भविष्य आपका
जीवन हो सुगम-सफल
एक नया संकल्प लेकर आप
नव वर्ष को बनाए उज्जवल ।
आप के परिवार को नए साल की हार्दिक शुभकामनाएं।🌹🌹🌹 🌹🌹🌹🌹🌹🌹🌹🌹🌹 🌹🌹🌹🌹🌹🌹🌹🌹🌹 🌹🌹🌹🌹🌹🌹🌹🌹🌹 🌹🌹🌹🌹🌹🌹🌹🌹🌹
ਅੱਜ ਨਵੇਂ ਸਾਲ 2025 ਦੀ ਸ਼ੁਰੂਆਤ ਹੋਣੀ ਏ,ਜਿਸ ਤੇ ਮੈਂ ਆਪਣਿਆਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਮੇਰੇ ਦੁੱਖ ਸੁੱਖ ਵਿੱਚ ਮੇਰੇ ਨਾਲ ਹਮੇਸ਼ਾ ਖੜ੍ਹੇ, ਮੇਰਾ ਸਾਥ ਦਿੱਤਾ ਅਤੇ ਮੇਰੀਆਂ ਖੁਸ਼ੀਆ ਦੀ ਵਜਾਹ ਬਣੇ। ਉਹਨਾਂ ਸਭ ਵਿੱਚ ਤੁਸੀਂ ਵੀ ਖ਼ਾਸ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਕਿਸੇ ਵੀ ਪ੍ਰਕਾਰ ਦੀਆਂ ਹੋਈਆਂ ਗਲਤੀਆਂ ਜਿਹਨਾਂ ਨਾਲ ਆਪ ਜੀ ਨੂੰ ਠੇਸ ਪਹੁੰਚੀ ਹੋਵੇ ਉਸਦੇ ਲਈ ਮੈਂ ਮਾਫ਼ੀ ਮੰਗਦਾ ਹੋਇਆ ਪਰਮਾਤਮਾ ਅੱਗੇ ਇਹ ਅਰਦਾਸ ਕਰਦਾ ਹਾਂ ਕਿ ਨਵਾਂ ਸਾਲ ਆਪ ਜੀ ਅਤੇ ਆਪ ਦੇ ਪਰਿਵਾਰ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਅਤੇ ਪ੍ਰਮਾਤਮਾ ਆਪ ਜੀ ਦੀਆਂ ਸਾਰੀਆਂ ਮਨੋਕਾਮਨਾ ਪੂਰੀਆ ਕਰਨ ਅਤੇ ਅਸੀਂ ਹਮੇਸ਼ਾ ਇੱਕ ਦੂਜੇ ਦੇ ਸਾਥ ਅਤੇ ਪਿਆਰ ਦਾ ਨਿੱਘ ਮਾਣਦੇ ਰਹੀਏ ।
🩷WISHING YOU A BLESSED NEW YEAR 2025 🩷
ਨਵੇਂ ਸਾਲ ਦੀ ਲੱਖ-ਲੱਖ ਵਧਾਈਆਂ!
- ਨਵੇਂ ਸਾਲ ਦੀਆਂ ਤੁਹਾਨੂੰ ਦਿਲੋਂ ਸ਼ੁੱਭ ਕਾਮਨਾਵਾਂ!
- ਆਸ਼ਾ ਹੈ ਕਿ ਇਹ ਨਵਾਂ ਸਾਲ ਤੁਹਾਡੇ ਲਈ ਨਵੀਆਂ ਉਂਚਾਈਆਂ ਦਾ ਸਾਲ ਹੋਵੇ।
- ਮੇਰੀ ਕਾਮਨਾ ਹੈ ਕਿ ਇਹ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਾ ਸਾਲ ਰਵੇ।
- ਤੁਹਾਨੂੰ ਅਤੇ ਤੁਹਾਡੇ ਪਿਆਰੇ ਪਰਿਵਾਰ ਨੂੰ ਮੇਰੇ ਵਲੋਂ ਨਵੇਂ ਸਾਲ ਦੀਆਂ ਮੁਬਾਰਕਾਂ।
- ਇਸ ਨਵੇਂ ਸਾਲ ਵਿੱਚ ਤੁਹਾਡੀ ਹਰੇਕ ਇੱਛਾ ਪੂਰੀ ਹੋਵੇ!
- ਇਹ ਨਵਾਂ ਸਾਲ ਤੁਹਾਡੇ ਲਈ ਚੰਗੇ ਭਾਗਾਂ ਵਾਲਾ ਹੋਵੇ।
- ਇਹ ਸਾਲ ਤੁਹਾਨੂੰ ਹੋਰ ਵੀ ਵੱਧ ਤਰੱਕੀ ਅਤੇ ਖੁਸ਼ੀਆਂ ਦੇਵੇ।
- ਇਸ ਸਾਲ ਵਿੱਚ ਵੀ ਤੁਸੀਂ ਹੱਸਦੇ- ਵੱਸਦੇ ਰਹੋ।
- ਇਸ ਸਾਲ ’ਚ ਵੀ ਪਰਮਾਤਮਾ ਤੁਹਾਡੇ ਉੱਤੇ ਆਪਣੀ ਕਿਰਪਾ ਬਣਾਏ ਰਖੇ।