Sanjha Morcha

SANJHA MORCHA TEAM WISHES HAPPY NEW YEAR 2024 TO ONE AND ALL

ਆਗੈ ਸੁਖੁ ਮੇਰੇ ਮੀਤਾ ॥ ਪਾਛੈ ਆਨਦੁ ਪ੍ਰਭਿ ਕੀਤਾ ॥
ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦੇ ਹੋਏ
ਅਰਦਾਸ ਕਰਦੇ ਹਾਂ ਕਿ ਨਵਾਂ ਸਾਲ (੨੦੨੪) ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਖੁਸ਼ੀਆਂ ਖੇੜੇ, ਤਰੱਕੀ ਅਤੇ ਸਿਹਤਯਾਬੀ ਲਿਆਵੇ।
ਆਪ ਜੀ ਜਿੱਥੇ ਵਸੋ ਉੱਥੋੰ ਦੀ ਮਿੱਟੀ, ਪੌਣ, ਪਾਣੀ ਸਭਨਾਂ ਜੀਆਂ ‘ਤੇ ਮਿਹਰਵਾਨ ਰਹਿਣ।
ਪੁਰਾਣੀਆਂ ਯਾਦਾਂ ਤੇ ਬੀਤਿਆ ਵੇਲ਼ਾ ਆਪ ਦੀ ਤਾਕਤ ਬਣੇ। ਆਉਣ ਵਾਲਾ ਸਮਾਂ ਜ਼ਿੰਦਗੀ ਦੇ ਤਮਾਮ ਖੂਬਸੂਰਤ ਰੰਗ ਲੈ ਕੇ ਆਵੇ।🙏🏻
🙏ਕੈਪਟਨ ਖੁਸ਼ਵੰਤ ਸਿੰਘ 🙏
ASST SECY SANJHA MORCHA