Sanjha Morcha

Pressure mounts on Pak to act, Kerry calls Sharif

Islamabad assures US hours after it sought ‘concrete evidence’ from India

NEW DELHI: Hours after Pakistan sought “concrete evidence” from India on the Pathankot attack, US secretary of state John Kerry spoke to Prime Minister Nawaz Sharif on Saturday in an apparent effort to nudge him to act against the perpetrators of the terror strike.

PIB PHOTOPrime Minister Narendra Modi being briefed about the counter-terror operation during his visit to the Pathankot airbase on Saturday as IAF chief Air Chief Marshal Arup Raha, army chief General Dalbir Singh and national security adviser Ajit Doval look on.Sharif told Kerry during the phone conversation that Pakistan was “swiftly carrying out investigations in a transparent manner and will bring out the truth”, said a statement from his office.

He also reiterated Pakistan’s commitment to not allow anyone to use its soil “to conduct terror operations abroad”. Kerry extended full support and cooperation to Sharif “to find out the truth in the Pathankot terror incident”, the statement said.

Earlier, sources in Islamabad told HT Pakistani authorities had conveyed a request for “concrete evidence” to their Indian counterparts after Sharif chaired a meeting of top officials on Friday to discuss the assault on the Pathankot airbase. The move had raised apprehensions in New Delhi that Pakistan’s probe into the incident could be going the way of the 26/11 investigation.

The development came less than a week before a planned meeting of the foreign secretaries in Islamabad on January 15 to frame the schedule and modalities for the new comprehensive dialogue process. India has linked the talks to its demand for “prompt and decisive action” against the Pathankot attack perpetrators, which has been blamed on the Pakistanbased Jaish-e-Mohammed.

The statement from Sharif ’s office quoted Kerry as saying the US hoped the India-Pakistan dialogue “will continue despite the fact that terrorists have tried to thwart it”. Kerry added, “Continuation of India-Pakistan talks are needed in the interest of regional stability and the leadership role by both PMs is required to ensure continuous dialogue.”

Sharif told Kerry, “(The) world will see our effectiveness and sincerity in this regard… All state institutions are fully committed to eliminate terrorism.”

In the aftermath of the 2008 Mumbai attacks carried out by the Lashkar-e-Taiba, Pakistan repeatedly sought concrete evidence against the suspects, including LeT commander Zakiur Rehman Lakhvi, even though India provided several dossiers. The Pakistani trial of the seven 26/11 suspects has made little headway.

“Pakistan’s investigation of Pathankot certainly seems to be going in the same direction as the investigation into Mumbai. There will be pretensions of action but no serious moves,” said G Parthasarathy, a former high commissioner to Pakistan.

“The JeM has a special relationship with the ISI because it shares a Deobandi affinity with the Afghan Taliban. It is important for the ISI in both Afghanistan and India. The Lashkar-e-Taiba will be the main group used against India but the JeM will also be kept in play,” he said. Indian officials have said Islamabad has been given intercepts of telephone calls made by the attackers to Pakistan-based handlers, the Pakistani phone numbers they called and the locations of these numbers. The external affairs ministry spokesperson described this information as “actionable intelligence”.

Soon after receiving the information from India, Pakistan acknowledged it was investigating some “leads”. Sharif also telephoned his Indian counterpart Narendra Modi and assured him of “prompt and decisive action”.

The JeM has been banned by Pakistan but continues to be active in several parts of the country, including the southern part of Punjab province.

Sharif ’s government has traditionally been reluctant to act against terror groups based in Punjab, including the JeM and Lashkar, because of fears of a blowback in the province that is the main base of the PM’s PML-N party..

PM visits airbase, says satisfied with op

PATHANKOT: Prime Minister Narendra Modi on Saturday made a hush-hush visit to the Pathankot airbase and also made an aerial survey of the Pakistan border through which terrorists are believed to have infiltrated to mount the attack on the strategic defence installation.

The Opposition Congress, however, termed the visit a mere “photo-op” coming as it were eight days after terrorists stormed the airbase which left seven Indian security personnel dead during the 84-hour siege. All the six terrorists were also killed. Following the visit, Modi expressed satisfaction with the “tactical response” to the fidayeen strike.

“Noted with satisfaction the decision-making & its execution, the considerations that went into our tactical response,” Modi said in a statement tweeted by the official Twitter handle of the Prime Minister’s office. Sources said Modi visited the airbase for a first-hand assessment of the entire attack. Top government officials gave detailed briefings to the PM covering the tactical situation following the terror attack.

“Had a detailed briefing from senior leadership of Army, Air Force, NSG & BSF,” the PMO said in another tweeted.

The PM also expressed satisfaction over the coordination among various field units and heaped praise on the “bravery & determination of our men & women on the ground,” calling them India’s pride.

As the visit of the Prime Minister was kept a secret, even the district administration was informed about it only a few hours before Modi landed at the airbase at around 11.20 am.

The Prime Minister was taken to all the operational areas where “contact” was made between the terrorists and security personnel.

While the media was not allowed into the airbase, sources said Modi was shown the places where the encounters took place and also briefed about the security measures taken after the attack. He was also shown the building where the two terrorists were holed up.

During the aerial survey in the afternoon – when Modi’s chopper was given cover by two attack helicopters – the PM was shown the areas where the possible intrusion took place in Bamial sector.

On January 5, defence minister Manohar Parrikar had also visited this airbase.

Sharif promises Kerry swift probe

Islamabad, January 9

Pakistan Prime Minister Nawaz Sharif today said they are “swiftly” carrying out investigations in a “transparent” manner into the terror attack on the Pathankot air base and “will soon bring out the truth”.This was conveyed by Sharif to US Secretary of State John Kerry who telephoned the Prime Minister. “Kerry extended full support to the Prime Minister to find out the truth in the Pathankot terror incident,” a statement issued by the Pakistan PMO said.It said Sharif “told Secretary Kerry that we are swiftly carrying out investigations in a transparent manner and will bring out the truth. The world will see our effectiveness and sincerity in this regard, the Prime Minister added”, said the statement.Kerry said the US hoped that talks between India and Pakistan would continue in the interest of regional stability, the Pakistan PMO statement added.Kerry’s call to Sharif came amid Indian intelligence reports suggesting groups and people in Pakistan planned and executed the strike on the Pathankot air base. — PTI

Foreign Secys to meet on January 15: Aziz

  • In the midst of uncertainty in the wake of the Pathankot terror attack, Pakistan has said Foreign Secretary-level talks with India are scheduled to take place on January 15
  • Adviser to Pakistan PM on Foreign Affairs Sartaj Aziz said Foreign Secretaries would decide schedule of various meetings under newly agreed ‘Comprehensive Bilateral Dialogue’ PTI.

ਦਹਿਸ਼ਤੀਅਾਂ ਨੂੰ ਦਿੱਤਾ ਢੁੱਕਵਾਂ ਜਵਾਬ: ਮੋਦੀ

Posted On January – 9 – 2016

ਪਠਾਨਕੋਟ ਵਿੱਚ ਅਤਿਵਾਦੀਅਾਂ ਖ਼ਿਲਾਫ਼ ਕਾਰਵਾੲੀ ਦਾ ਲਿਆ ਜਾਿੲਜ਼ਾ

  • ਸਰਹੱਦੀ ੲਿਲਾਕਿਅਾਂ ’ਚ ਹਵਾੲੀ ਸਰਵੇਖਣ ਵੀ ਕੀਤਾ

  • ਜ਼ਖ਼ਮੀ ਜਵਾਨਾਂ ਦਾ ਹਾਲ-ਚਾਲ ਪੁੱਛ ਕੇ ਬਹਾਦਰੀ ਅਤੇ ਸਮਰਪਣ ਦੀ ਸ਼ਲਾਘਾ ਕੀਤੀ

ਐਨ.ਪੀ.ਧਵਨ
ਪਠਾਨਕੋਟ, 9 ਜਨਵਰੀ
ਪਠਾਨਕੋਟ ੲੇਅਰਬੇਸ ’ਤੇ ਹੋੲੇ ਹਮਲੇ ਦੇ ੲਿਕ ਹਫ਼ਤੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਏਅਰਬੇਸ ਦਾ ਦੌਰਾ ਕਰ ਕੇ ਹਾਲਾਤ ਦਾ ਜਾੲਿਜ਼ਾ ਲਿਅਾ। ਸ੍ਰੀ ਮੋਦੀ ਕਰੀਬ ਡੇਢ ਘੰਟੇ ਤਕ ੲੇਅਰਬੇਸ ਅੰਦਰ ਰਹੇ ਜਿਸ ਦੌਰਾਨ ਹਵਾੲੀ ਫ਼ੌਜ ਦੇ ਮੁਖੀ ੲੇਅਰ ਮਾਰਸ਼ਲ ਅਰੂਪ ਰਾਹਾ ਅਤੇ ਕੌਮੀ ਸੁਰੱਖਿਅਾ ਗਾਰਡ (ਅੈਨਅੈਸਜੀ) ਦੇ ਅਧਿਕਾਰੀਅਾਂ ਨੇ ੳੁਨ੍ਹਾਂ ਨੂੰ ਹਮਲੇ ਅਤੇ ਅਤਿਵਾਦੀਅਾਂ ਖ਼ਿਲਾਫ਼ ਚਲਾੲੇ ਗੲੇ ਅਪਰੇਸ਼ਨ ਬਾਰੇ ਨਕਸ਼ਿਅਾਂ, ਹਵਾੲੀ ਅਤੇ ਹੋਰ ਤਸਵੀਰਾਂ ਰਾਹੀਂ ਜਾਣਕਾਰੀ ਦਿੱਤੀ। ਬਾਅਦ ’ਚ ਪ੍ਰਧਾਨ ਮੰਤਰੀ ਨੇ ਅਤਿਵਾਦੀਅਾਂ ਖ਼ਿਲਾਫ਼ ਚਲਾੲੇ ਗੲੇ ਅਪਰੇਸ਼ਨ ’ਤੇ ਤਸੱਲੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕਰ ਕੇ ਕਿਹਾ ਕਿ ਅਪਰੇਸ਼ਨ ਦੌਰਾਨ ਲੲੇ ਗੲੇ ਫ਼ੈਸਲਿਅਾਂ ਨੂੰ ਅਮਲ ’ਚ ਲਿਅਾੳੁਣ ਕਾਰਨ ਢੁੱਕਵਾਂ ਜਵਾਬ ਦਿੱਤਾ ਗਿਅਾ ਅਤੇ ਫ਼ੈਸਲਿਅਾਂ ਨੂੰ ਦੇਖ ਕੇ ਤਸੱਲੀ ਜਤਾੲੀ। ੲਿਕ ਹੋਰ ਟਵੀਟ ’ਚ ਪ੍ਰਧਾਨ ਮੰਤਰੀ ਦਫ਼ਤਰ ਨੇ ਜਵਾਨਾਂ ਦੀ ਬਹਾਦਰੀ ਅਤੇ ਸਮਰਪਣ ਦੀ ਸ਼ਲਾਘਾ ਵੀ ਕੀਤੀ। ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨੇ ਏਅਰਬੇਸ ਦੇ ਟੈਕਨੀਕਲ ਏਰੀਆ, ਡੀਐਸਸੀ ਦੀ ਮੈੱਸ (ਜਿੱਥੋਂ ਅਤਿਵਾਦੀਆਂ ਨੇ ਹਮਲਾ ਸ਼ੁਰੂ ਕੀਤਾ ਸੀ) ਅਤੇ ਪਨਾਹ ਲੈਣ ਵਾਲੇ ਦੋ ਅਤਿਵਾਦੀਆਂ ਨੂੰ ਮਾਰ ਮੁਕਾੳੁਣ ਲੲੀ ਢਾਹੀ ਗੲੀ ਦੋ ਮੰਜ਼ਿਲਾ ੲਿਮਾਰਤ ਦਾ ਵੀ ਮੁਆਇਨਾ ਕੀਤਾ।  ੳੁਨ੍ਹਾਂ ਅਪਰੇਸ਼ਨ ਦੌਰਾਨ ਜ਼ਖ਼ਮੀ ਹੋਏ ਜਵਾਨਾਂ ਦਾ ਵੀ ਹਾਲ-ਚਾਲ ਪੁੱਛਿਆ। ਅਤਿਵਾਦੀ ਹਮਲੇ ਦੀ ਜਾਂਚ ਕਰ ਰਹੀ ਅੈਨਅਾੲੀੲੇ ਦੇ ਅਧਿਕਾਰੀਅਾਂ ਨੇ ਸ੍ਰੀ ਮੋਦੀ ਨੂੰ ਜਾਂਚ ’ਚ ਤਰੱਕੀ ਬਾਰੇ ਵੀ ਦੱਸਿਅਾ। ਬਾਅਦ ਵਿੱਚ ਪ੍ਰਧਾਨ ਮੰਤਰੀ ਨੇ ਹੈਲੀਕਾਪਟਰ ਰਾਹੀਂ ਬਮਿਆਲ ਦੇ ਸਰਹੱਦੀ ਖੇਤਰ ਦਾ ਸਰਵੇਖਣ ਵੀ ਕੀਤਾ। ਇਸ ਮੌਕੇ ਤਿੰਨ ਹੋਰ ਹੈਲੀਕਾਪਟਰਾਂ ਵਿੱਚ ਆਲਾ ਅਧਿਕਾਰੀ ਉਨ੍ਹਾਂ ਨਾਲ ਗਏ ਸਨ। ਸਮਝਿਆ ਜਾ ਰਿਹਾ ਹੈ ਕਿ ਅਤਿਵਾਦੀ ਪਾਕਿਸਤਾਨ ਵਿੱਚੋਂ ਭਾਰਤ ਅੰਦਰ ਬਮਿਆਲ ਸੈਕਟਰ ਰਾਹੀਂ ਹੀ ਦਾਖ਼ਲ ਹੋਏ ਸਨ। ਥਲ ਸੈਲਾ ਦੇ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ, ਅੈਨਅੈਸੲੇ ਮੁਖੀ ਅਜੀਤ ਡੋਵਾਲ, ਐਨਆਈਏ ਮੁਖੀ ਸ਼ਰਦ ਕੁਮਾਰ, ਐਨਐਸਜੀ ਦੇ ਆਈਜੀ ਮੇਜਰ ਜਨਰਲ ਦੁਸ਼ਯੰਤ ਸਿੰਘ, ਏਅਰਬੇਸ ਦੇ ਏਓਸੀ ਜੇ.ਐਸ. ਧਾਮੂਨ ਤੋਂ ਇਲਾਵਾ ਹੋਰ ਬਹੁਤ ਸਾਰੇ ਅਧਿਕਾਰੀ ਵੀ ੲਿਸ ਮੌਕੇ ਹਾਜ਼ਰ ਸਨ। ਬਾਅਦ ’ਚ ਪ੍ਰਧਾਨ ਮੰਤਰੀ ਦਿੱਲੀ ਪਰਤ ਗੲੇ। ਜ਼ਿਕਰਯੋਗ ਹੈ ਕਿ ਸੁਰੱਖਿਅਾ ਬਲਾਂ ਨੇ ਸ਼ੁੱਕਰਵਾਰ ਨੂੰ ੲੇਅਰ ਫੋਰਸ ਸਟੇਸ਼ਨ ਨੂੰ ਸੁਰੱਖਿਅਤ ਅੈਲਾਨ ਦਿੱਤਾ ਸੀ। ਪ੍ਰਧਾਨ ਮੰਤਰੀ ਦੇ ਦੌਰੇ ਸਮੇਂ ਪੱਤਰਕਾਰਾਂ ਨੂੰ ਏਅਰਬੇਸ ਅੰਦਰ ਨਹੀਂ ਜਾਣ ਦਿੱਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਸਮੇਤ ਭਾਜਪਾ ਦੇ ਪਠਾਨਕੋਟ ਜ਼ਿਲ੍ਹੇ ਨਾਲ ਸਬੰਧਤ ਵਿਧਾਇਕ ਅਸ਼ਵਨੀ ਸ਼ਰਮਾ, ਦਿਨੇਸ਼ ਸਿੰਘ ਬੱਬੂ ਅਤੇ ਸੀਮਾ ਕੁਮਾਰੀ ਨੂੰ ਦੌਰੇ ਤੋਂ ਵੱਖ ਰੱਖਿਅਾ ਗਿਅਾ। ਦੌਰੇ ਦਾ ਸਾਰਾ ਪ੍ਰਬੰਧ ਥਲ ਅਤੇ ਹਵਾੲੀ ਫ਼ੌਜ ਦੇ ਅਧਿਕਾਰੀਆਂ ਨੇ ਉਲੀਕਿਆ ਸੀ ਅਤੇ ਸਾਰਾ ਕੰਟਰੋਲ ਵੀ ਉਨ੍ਹਾਂ ਨੇ ਆਪਣੇ ਹੱਥ ਵਿੱਚ ਹੀ ਰੱਖਿਆ।

ਮਸੂਦ ਨੇ ਪਠਾਨਕੋਟ ਹਮਲੇ ਦੀ ਜ਼ਿੰਮੇਵਾਰੀ ਕਬੂਲੀ

ਨਵੀਂ ਦਿੱਲੀ: ਅਤਿਵਾਦੀ ਜਥੇਬੰਦੀ ਜੈਸ਼-ੲੇ-ਮੁਹੰਮਦ ਦੇ ਮੁਖੀ ਮੌਲਾਣਾ ਮਸੂਦ ਅਜ਼ਹਰ ਨੇ ਸਵੀਕਾਰਿਅਾ ਹੈ ਕਿ ੳੁਸ ਦੇ ਛੇ ਬੰਦੂਕਧਾਰੀਅਾਂ ਨੇ ਹੀ ਪਠਾਨਕੋਟ ੲੇਅਰਬੇਸ ’ਤੇ ਹਮਲਾ ਕੀਤਾ ਸੀ। ਭਾਰਤ ਵੱਲੋਂ ੲਿਸਲਾਮਾਬਾਦ ਨੂੰ ਅਤਿਵਾਦੀਅਾਂ ਦੇ ਚਾਰ ਅਾਕਾਵਾਂ ਬਾਰੇ ਜਾਣਕਾਰੀ ਦੇਣ ਦੇ ੲਿਕ ਦਿਨ ਮਗਰੋਂ ਅਜ਼ਹਰ ਨੇ ਹਮਲੇ ਪਿੱਛੇ ਅਾਪਣੀ ਜਥੇਬੰਦੀ ਦਾ ਹੱਥ ਕਬੂਲਿਅਾ ਹੈ। ਚਾਰ ਅਾਕਾਵਾਂ ’ਚ ਮਸੂਦ ਅਜ਼ਹਰ, ੳੁਸ ਦਾ ਭਰਾ ਰੳੂਫ, ਅਸ਼ਫਾਕ ਅਤੇ ਕਾਸਿਮ ਸ਼ਾਮਲ ਹਨ। ੲਿੰਟਰਨੈੱਟ ’ਤੇ ਪਾੲੀ ਗੲੀ ਅਾਡੀਓ ’ਚ ਜੈਸ਼ ਮੁਖੀ ਨੇ ਅਤਿਵਾਦੀਅਾਂ ਦੇ ੲੇਅਰਬੇਸ ’ਚ ਦਾਖ਼ਲੇ ਅਤੇ ਹਵਾੲੀ ਫ਼ੌਜ ਦੀਅਾਂ ਸੰਪਤੀਅਾਂ ਨੂੰ ਨੁਕਸਾਨ ਪਹੁੰਚਾੳੁਣ ਦੇ ਮਕਸਦ ਦਾ ਖ਼ੁਲਾਸਾ ਕੀਤਾ ਹੈ। ੳੁਸ ਨੇ ਪਾਕਿਸਤਾਨ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਹਮਲੇ ਲੲੀ ਭਾਰਤ ਸਰਕਾਰ ਤੋਂ ਕੋੲੀ ਮਿਸਲ ਜਾਂ ਸਬੂਤ ਸਵੀਕਾਰੇ ਨਾ ਜਾਣ। ਅਜ਼ਹਰ ਦੀ ਦੋ ਮਹੀਨਿਅਾਂ ’ਚ ੲਿਹ ਦੂਜੀ ਅਾਡੀਓ ਹੈ। ਪਹਿਲੇ ਅਾਡੀਓ ਸੁਨੇਹੇ ’ਚ ੳੁਸ ਨੇ ਭਾਰਤ ਖ਼ਿਲਾਫ਼ ਜੇਹਾਦ ਦਾ ਅਹਿਦ ਲਿਅਾ ਸੀ।
-ਯੂਅੈਨਅਾੲੀ

ਅਜ਼ੀਜ਼ ਨੂੰ ਭਾਰਤ-ਪਾਕਿ ਵਿਦੇਸ਼ ਸਕੱਤਰਾਂ ਦੀ ਗੱਲਬਾਤ ਹੋਣ ਦਾ ਭਰੋਸਾ

ੲਿਸਲਾਮਾਬਾਦ: ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤ ਨਾਲ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ 15 ਜਨਵਰੀ ਨੂੰ ਹੋਣ ਜਾ ਰਹੀ ਹੈ। ੳੁਂਜ ਪਠਾਨਕੋਟ ੲੇਅਰਬੇਸ ’ਤੇ ਹੋੲੇ ਹਮਲੇ ਤੋਂ ਬਾਅਦ ਦੋਹਾਂ ਮੁਲਕਾਂ ਵਿਚਕਾਰ ਹੋਣ ਵਾਲੀ ੲਿਸ ਵਾਰਤਾ ਨੂੰ ਲੈ ਕੇ ਸੰਸੇ ਖਡ਼੍ਹੇ ਹੋ ਰਹੇ ਹਨ। ਸੰਸਦ ’ਚ ੲਿਕ ਸਵਾਲ ਦੇ ਜਵਾਬ ’ਚ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਿਲਅਾਂ ਬਾਰੇ ਸਲਾਹਕਾਰ  ਸਰਤਾਜ ਅਜ਼ੀਜ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੋਵੇਂ ਮੁਲਕਾਂ ਦੇ ਵਿਦੇਸ਼ ਸਕੱਤਰ ਮੁਲਾਕਾਤ ਕਰ ਕੇ ਅੱਗੇ ਦੀਅਾਂ ਬੈਠਕਾਂ ਦਾ ਮੁੱਢ ਬੰਨ੍ਹਣਗੇ। ੳੁਨ੍ਹਾਂ ੲਿਹ ਵੀ ਕਿਹਾ ਕਿ ਹੋਰ ਕੲੀ ਮੁੱਦਿਅਾਂ ਤੋਂ ੲਿਲਾਵਾ ਬੈਠਕ ’ਚ ਕਸ਼ਮੀਰ ’ਤੇ ਵੀ ਚਰਚਾ ਕੀਤੀ ਜਾੲੇਗੀ।
 -ਪੀਟੀਅਾੲੀ

ਅਮਰੀਕਾ ਵੱਲੋਂ ਪਾਿਕ ’ਤੇ ਛੇਤੀ ਕਾਰਵਾਈ ਲਈ ਦਬਾਅ

ਵਾਸ਼ਿੰਗਟਨ, 9 ਜਨਵਰੀ
ਪਠਾਨਕੋਟ ੲੇਅਰਬੇਸ ’ਤੇ ਅਤਿਵਾਦੀ ਹਮਲੇ ਤੋਂ ਬਾਅਦ ਅਮਰੀਕਾ ਨੇ ਪਾਕਿਸਤਾਨ ਨੂੰ ਸਪੱਸ਼ਟ ਅਾਖ ਦਿੱਤਾ ਹੈ ਕਿ ਹੁਣ ਗੱਲਾਂ ਦਾ ਨਹੀਂ ਕਾਰਵਾੲੀ ਕਰਨ ਦਾ ਸਮਾਂ ਹੈ। ਅਮਰੀਕਾ ਦਾ ਮੰਨਣਾ ਹੈ ਕਿ ਹੁਣ ਪਾਕਿਸਤਾਨ ਲੲੀ ਵੇਲਾ ਅਾ ਗਿਅਾ ਹੈ ਕਿ ੳੁਹ ਜਨਤਕ ਜਾਂ ਨਿੱਜੀ ਗੱਲਬਾਤ ਦੌਰਾਨ ਕੀਤੇ ਗੲੇ ੳੁਨ੍ਹਾਂ ਵਾਅਦਿਅਾਂ ਨੂੰ ਪੂਰਾ ਕਰੇ ਜਿਨ੍ਹਾਂ ਤਹਿਤ ੳੁਸ ਨੇ ਕਿਹਾ ਸੀ ਕਿ ਦਹਿਸ਼ਤੀ ਨੈੱਟਵਰਕਾਂ ਖ਼ਿਲਾਫ਼ ਕਾਰਵਾੲੀ ’ਚ ਅਤੇ ਪਠਾਨਕੋਟ ਹਮਲੇ ਦੇ ਸਾਜ਼ਿਸ਼ਕਾਰਾਂ ਨੂੰ ਕਟਹਿਰੇ ’ਚ ਲਿਅਾੳੁਣ ਦੇ ਮਾਮਲੇ ’ਚ ਕੋੲੀ ਪੱਖਪਾਤ ਨਹੀਂ ਕੀਤਾ ਜਾੲੇਗਾ। ਵਿਦੇਸ਼ ਮੰਤਰਾਲੇ ਦੇ ੲਿਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਨੂੰ ਦਹਿਸ਼ਤਗਰਦਾਂ ਨੂੰ ਬਚਾੳੁਣ ਲੲੀ ਹੁਣ ਬਹਾਨੇ ਨਹੀਂ ਬਣਾੳੁਣੇ ਚਾਹੀਦੇ ਜਿਵੇਂ ਕਿ ਮੁੰਬੲੀ ਅਤਿਵਾਦੀ ਹਮਲੇ ਵੇਲੇ ਕੀਤਾ ਗਿਅਾ ਸੀ। ਅਧਿਕਾਰੀ ਨੇ ਸੰਕੇਤ ਦਿੱਤੇ ਕਿ ਅਮਰੀਕਾ ਗ਼ੈਰ ਫ਼ੌਜੀ ਸਰਕਾਰ ਨੂੰ ਸਮਾਂ ਅਤੇ ਮੌਕਾ ਦੇਣਾ ਚਾਹੁੰਦਾ ਹੈ।
-ਪੀਟੀਅਾੲੀ

ਕੈਰੀ ਵੱਲੋਂ ਸ਼ਰੀਫ਼ ਨਾਲ ਗੱਲਬਾਤ

ਇਸਲਾਮਾਬਾਦ: ਦੇਰ ਰਾਤ ਅਮਰੀਕਾ ਦੇੇ ਵਿਦੇਸ਼ ਮੰਤਰੀ ਜੌਹਨ ਕੈਰੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਟੈਲੀਫੋਨ ’ਤੇ ਪਠਾਨਕੋਟ ਹਮਲੇ ਬਾਰੇ ਗੱਲ ਕੀਤੀ ਤੇ ਕਿਹਾ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਵਾਰਤਾ ਜਾਰੀ ਰਹਿਣੀ ਚਾਹੀਦੀ ਹੈ। ਸ੍ਰੀ ਸ਼ਰੀਫ਼ ਨੇ ਕਿਹਾ ਕਿ ਹਮਲੇ ਦੀ ਜਾਂਚ ਜਾਰੀ ਹੈ ਤੇ ਛੇਤੀ  ਸੱਚ ਸਾਹਮਣੇ ਆਵੇਗਾ।

9c474d51-5c7c-4975-8027-3ac077006318 63707 cdb4126a-b04f-433c-be60-d6b745c9db42