Sanjha Morcha

ESM Welfare meeting was held at Crystal Palace Pathankot today.Gen TS Shergill PVSM ex Senior advisor to Capt Amarinder Singh was the Chief Guest

ESM Welfare meeting was held at Crystal Palace Pathankot today.255 ESM participated.Gen TS Shergill PVSM ex Senior advisor to Capt Amarinder Singh was the Chief Guest

Brig Prahalad Singh Chairman Sanjha Morcha in Dogra Cap SITTING ON RIGHT OF GEN SHERGILL

ਲੇਫ਼ਟੀਨੇੰਟ ਜਨਰਲ ਟੀ ਐੱਸ ਸ਼ੇਰਗਿੱਲ (ਰਿਟਾਇਰਡ), Ex senior advisor to Chief Minister Captain Amarinder Singh ਨੂੰ ਪੁਰਬ ਸੈਨਿਕ ਸੇਵਾ ਸਮਿਤੀ ਨੇ ਕੀਤਾ ਸਨਮਾਨਿਤ : ਬ੍ਰਿਗੇਡੀਅਰ ਪ੍ਰਹਲਾਦ ਸਿੰਘ


ਯੂਨਾਇਟੇਡ ਫ਼ਰੰਟ ਆਫ ਪੂਰਵ ਸੈਨਿਕ ਸੇਵਾ ਸਮਿਤੀ ਦੀ ਵਿਸ਼ੇਕ ਬੈਠਕ ਬ੍ਰਿਗੇਡੀਅਰ ਪ੍ਰਹਲਾਦ ਸਿੰਘ ਦੀ ਪ੍ਰਧਾਨਗੀ ਹੇਠਾਂ Royal Crystal Resort ਵਿਚ ਹੋਈ ਜਿਸ ਵਿਚ ਲੈਫਟੀਨੈਂਟ ਜਨਰਲ ਟੀ ਐੱਸ ਸ਼ੇਰਗਿੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ. ਜਨਰਲ ਸ਼ੇਰਗਿੱਲ ਸਾਹਿਬ ਨੇ ਪੂਰਵ ਸੈਨਿਕਾਂ ਦੇ ਇੱਕਠ ਨੂੰ ਸੰਬੋਧਿਤ ਕੀਤਾ ਅਤੇ ਪੂਰਵ ਸੈਨਿਕਾਂ ਨੂੰ ਪੇਸ਼ ਆ ਰਹੀਆਂ ਪ੍ਰੋਬਲੇਮਸ ਅਤੇ ਓਹਨਾ ਨੂੰ ਹਲ ਕਰਵਾਉਣ ਵਾਸਤੇ ਕੇਂਦਰ ਸਰਕਾਰ ਵਲੋਂ ਕੀਤੇ ਗਏ ਉਪਰਾਲਿਆਂ ਦੀ ਜਾਣਕਾਰੀ ਦਿੱਤੀ.ਓਹਨਾ ਕਿਹਾ ਕਿ ਮੈਂ ਖੁਸ ਹਾਂ ਕਿ ਪਠਾਨਕੋਟ ਦੀ ਪੂਰਵ ਸੈਨਿਕ ਸੇਵਾ ਸਮਿਤੀ ਦੀ ਤਰਾਹ ਪੰਜਾਬ ਵਿਚ ਹੋਰ ਵੀ ਸੰਸਥਾਵਾਂ ਹਨ ਜੋ ਵੀਰ ਨਾਰੀਆਂ , ਬਜ਼ੁਰਗ ਪੇਂਸਿਨਰਾਂ ਅਤੇ ਵਿਧਵਾ ਭੈਣਾਂ ਦੀ ਪੈਨਸ਼ਨ ਸੰਬੰਧੀ ਮਸਲਿਆਂ ਵਿਚ ਸਹਾਇਤਾ ਕਰਦਿਆਂ ਹਨ.ਓਹਨਾ ਕਿਹਾ ਕਿ ਪੂਰਵ ਸੈਨਿਕਾਂ ਨੂੰ ECHS ਵਿਚ ਇਲਾਜ਼ ਅਤੇ ਦਵਾਈਆਂ ਦੀ ਸਮੱਸਿਆ ਵਾਰੇ ਨਿਰਧਾਰਿਤ ਚੈਨਲ ਰਾਹੀਂ ਹਲ ਕਰਵਾਉਣ ਦੀ ਕੋਸਿਸ ਕੀਤੇ ਜਾਵੇਗੀ. ਜਨਰਲ ਸਾਹਿਬ ਨੇ ਪੂਰਵ ਸੈਨਿਕਾਂ ਦੇ ਆਸ਼ਰਿਤ, ਪੂਰਵ ਸੈਨਿਕਾਂ ਅਤੇ ਲੇਡੀਜ਼ ਨੂੰ ਪੇਸ਼ ਆ ਰਹੀਆਂ ਸਮਸਿਆਵਾਂ ਤੇ ਵਿਚਾਰ ਸਾਂਝਾ ਕੀਤੇ. ਮੌਕੇ ਤੇ ਕਰਨਲ ਆਰ ਕੇ ਸਲਾਰੀਆ,ਕੈਪਟਨ ਬਲਦੇਵ ਸਿੰਘ, ਕੈਪਟਨ ਪ੍ਰਿਥਵੀ ਰਾਜ, ਕੈਪਟਨ ਸੁਭਾਸ਼ ਸਿੰਘ, ਕੈਪਟਨ ਸ਼ਾਮ ਸਿੰਘ, ਕੈਪਟਨ ਕਰਨ ਸਿੰਘ,ਕੈਪਟਨ ਨਿਰਮਲ ਸਿੰਘ, ਸੂਬੇਦਾਰ ਮੇਜਰ ਕੁਲਵੰਤ ਸਿੰਘ, ਸੂਬੇਦਾਰ ਮੇਜਰ ਸਿਕੰਦਰ ਸਿੰਘ ਪਠਾਨੀਆ, ਬਲਦੇਵ ਸਿੰਘ ਰਾਣੀਪੁਰ, ਕੈਪਟਨ ਰਾਮ ਮੂਰਤੀ, ਜਰਨੈਲ ਸਿੰਘ, ਸੂਬੇਦਾਰ ਮੇਜਰ ਪ੍ਰਹਲਾਦ ਸਿੰਘ, ਸਰਦਾਰੀ ਲਾਲ, ਸੁਮਨ ਕਲਿਆਣ ਸਿੰਘ,ਬਲਦੇਵ ਸਿੰਘ ਧੋਬਰਾ, ਸੂਬੇਦਾਰ ਗਿਆਨ ਚੰਦ, ਅਜੀਤ ਪਾਲ, ਹਾਰਵੇਲ ਸਿੰਘ,ਸੂਬੇਦਾਰ ਬੂਟਾ ਰਾਮ, ਪ੍ਰਸ਼ੋਤਮ ਲਾਲ,ਓਂਕਾਰ ਸਿੰਘ,ਹਾਵਿਲਦਾਰ ਪੰਕਜ ਭਜੁਰੀਆ ਸਮੇਤ ਸਾਰੇ ਬਲਾਕ ਪ੍ਰਧਾਨ ਅਤੇ ਦਫਤਰ ਸਟਾਫ ਸ਼ਾਮਿਲ ਹੋਏ.