Sanjha Morcha

How the attacks unfolded

FRIDAY MIDNIGHT Five Pak-based JeM terrorists, carrying AK-47s, snatch Innova after killing its driver near the Kathlore bridge in Pathankot, 15km from Indo-Pak border. They dumped the vehicle after it develops snag.

12.30 AM The terrorists, all in army fatigues, stop Gurdaspur SP Salwinder Singh’s SUV near the Kathlore bridge. They barge into vehicle, overpower the SP and his two acquaintances, and drive away with them.

AROUND 1 AM Terrorists throw the SP out of the moving vehicle near Dhira after brutally thrashing him. SP calls up the police control room with a villager’s help. The officer is traced and his abandoned SUV is also recovered.

1.30 AM SP’s aides, Rajesh Verma and Mohan Lal, are dumped at nearby Tajpur village that shares boundary with Pathankot air base. Terrorists slit Verma’s throat before escaping. An alert is sounded and search operation begins to locate ultras.

SATURDAY: 3.30 AM Gunshots heard inside the air base. Sources said terrorists started firing after entering the base from its rear side having scaled a 10-foot high boundary wall. In the ensuing encounter, all five terrorists and three securitymen are killed.

8.20 AM Army joins ops; armed vehicles enter base, low-flying choppers keep vigil. By 7pm, home minister says all attackers killed

पठानकोट है बेहद संवेदनशील

Posted On January – 2 – 2016

अजय बनर्जी/ट्रिन्यू
नयी दिल्ली, 2 जनवरी

हिमालय और पाकिस्तान के साथ अंतर्राष्ट्रीय सीमा के बीच 30 किलोमीटर चौड़ा एक मैदान। इसके पूर्वी छोर पर पहाड़ी इलाके में 1090 फुट ऊंचाई पर है पठानकोट। यह पंजाब का एकदम उत्तरी जिला है जो जम्मू-कश्मीर और हिमाचल प्रदेश से छूता हुआ है।
30 किलोमीटर का यह क्षेत्र वास्तव में भारत का शीर्ष स्थान है। बेहद संवेदशनशील। कह सकते हैं ‘हमलावरों की पहुंच में।’ यहां भारत की सैन्य शक्ति सतर्क रहती है ताकि चारों ओर घिरे जंगलों और अन्य इलाकों से हमलावरों पर नजर रखी जा सके। 30 किलोमीटर की चौड़ी पट्टी के पास से ही जम्मू-कश्मीर से जुड़ी रेल और सड़क यातायात है। जम्मू से जुड़े राष्ट्रीय राजमार्ग रावी नदी के पास है। यहां सैन्य और आम नागरिकों की आवाजाही रहती है। यहीं से उधमपुर, कटरा मार्ग जुड़ा है। इसी रास्ते से माता वैष्णोदेवी जाने वाले श्रद्धालु भी गुजरते हैं।

1965 में पाकिस्तानी सेना ने बनाया था निशाना
वर्ष 1965 फिर 1971 में पठानकोट स्थित वासुसेना के बेस पर भारत-पाक युद्ध के दौरान पाकिस्तान ने हमला किया था। शनिवार को आतंकवादियों का इरादा इस बेस को खत्म करने का था। यह हमला भी पूर्व में पाकिस्तानी एयरफोर्स की ओर से किया गया हमले की तरह था।

पाकिस्तान के नंबर से बुक कराई थी टैक्सी

Posted On January – 2 – 2016

नयी दिल्ली, 2 जनवरी (ट्रिन्यू)
हमला करने वाले आतंकवादी अपने पाकिस्तानी आकाओं से नियमित संपर्क में थे। उन आकाओं ने इन आतंकवादियों के लिए पाकिस्तानी फोन नंबर का इस्तेमाल कर एक टोयोटा इनोवा टैक्सी की व्यवस्था की थी। सुरक्षा एजेंसियां उसके ड्राइवर से पूछताछ कर रही हैं।
सूत्रों ने बताया कि इस टैक्सी का रिम खराब होने के कारण आतंकवादी उससे उतर गये थे। इसके बाद उन्होंने पंजाब पुलिस के अधिकारी सलविंदर सिंह से उनकी महिंद्रा एसयूवी गाड़ी छीनी। आतंकवादियों ने उनसे एक मोबाइल फोन भी छीन लिया था और उस फोन से पाकिस्तान में उस नंबर पर कॉल किया जिससे टैक्सी ड्राइवर को फोन किया गया था। बाद में इस नंबर पर जब सलविंदर सिंह के सुरक्षाकर्मी ने कॉल किया तो उन्हें जवाब में ‘सलाम वालेकुम’ शब्द सुनायी पड़ा। तमाम नंबरों की डिटेल खंगाली जा रही है।

मां काे फोन किया मिशन पर हूं, बोली-मरने से पहले खाना खा लेना
खुफिया एजेंसियों ने आतंकियों की पाकिस्तान में हुई फोन कॉल ट्रेस कर ली हैं। एक कॉल में एक आतंकी पाकिस्तान में बैठी अपनी मां से बात कर रहा है। वह कह रहा है- ‘मैं फिदायीन मिशन पर हूं।’ उसकी मां ने उससे कहा कि बेटा मरने से पहले खाना खा लेना।

6 महीनों में दूसरा बड़ा हमला
पिछले 6 महीनों के अंदर पंजाब में यह दूसरा बड़ा आतंकी हमला है। पिछले साल 27 जुलाई को तीन आतंकियों ने दीनानगर में पुलिस थाने में घुस कर गोलीबारी की थी। इस हमले में एसपी रैंक के एक अधिकारी समेत 7 लोगों की जान गयी थी। लगभग 12 घंटे की मुठभेड़ के बाद इन आतंकियों को मार गिराया गया था।

ਪਠਾਨਕੋਟ ਏਅਰਬੇਸ ’ਤੇ ਹਮਲਾ; 3 ਜਵਾਨ ਸ਼ਹੀਦ, 5 ਅਤਿਵਾਦੀ ਢੇਰ

Posted On January – 2 – 2016

 

* ਅੈਸਪੀ ਅਤੇ ਸਾਥੀਅਾਂ ਨੂੰ ੲਿਨ੍ਹਾਂ ਅਤਿਵਾਦੀਅਾਂ ਨੇ ਹੀ ਕੀਤਾ ਸੀ ਅਗਵਾ
 * ਪਾਕਿਸਤਾਨ ਦੀ ਅਤਿਵਾਦੀ ਜਥੇਬੰਦੀ ’ਤੇ ਹਮਲਾ ਕਰਨ ਦਾ ਸ਼ੱਕ
 * ਪੰਜਾਬ ਪੁਲੀਸ, ਕਮਾਂਡੋਜ਼, ਫ਼ੌਜ ਅਤੇ ਹਵਾੲੀ ਫ਼ੌਜ ਦੇ ਜਵਾਨਾਂ ਨੇ ਕੀਤੀ ਸਾਂਝੀ ਕਾਰਵਾੲੀ
 * ਭਾਰਤ-ਪਾਕਿ ਵਾਰਤਾ ਨੂੰ ਸਾਬੋਤਾਜ ਕਰਨ ਦੀ ਸਾਜ਼ਿਸ਼

ਐਨ ਪੀ ਧਵਨ
ਪਠਾਨਕੋਟ , 2 ਜਨਵਰੀ
ਵਰਦੀਧਾਰੀ ਪਾਕਿਸਤਾਨੀ ਅਤਿਵਾਦੀਅਾਂ ਵੱਲੋਂ ਅੱਜ ਤਡ਼ਕੇ ਸਾਢੇ ਤਿੰਨ ਵਜੇ ਦੇ ਕਰੀਬ ਪਠਾਨਕੋਟ ’ਚ ਹਵਾਈ ਫ਼ੌਜ ਦੇ ਅੱਡੇ ਨੂੰ ਨਿਸ਼ਾਨਾ ਬਣਾੲਿਅਾ ਗਿਅਾ ਜਿਥੇ ਮੁਕਾਬਲੇ ਦੌਰਾਨ ਪੰਜ ਅਤਿਵਾਦੀ ਢੇਰ ਹੋ ਗੲੇ ਅਤੇ ਸੁਰੱਖਿਆ ਬਲਾਂ ਦੇ ਤਿੰਨ ਜਵਾਨ ਸ਼ਹੀਦ ਹੋ ਗੲੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਹੌਰ ’ਚ ਪਾਕਿਸਤਾਨੀ ਹਮਰੁਤਬਾ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਦੇ ਕੁਝ ਦਿਨਾਂ ਅੰਦਰ ੲਿਹ ਅਤਿਵਾਦੀ ਹਮਲਾ ਹੋੲਿਅਾ ਹੈ ਜਿਸ ਤੋਂ ਅੰਦਾਜ਼ਾ ਲਾੲਿਅਾ ਜਾ ਰਿਹਾ ਹੈ ਕਿ ਕੁਝ ਤਾਕਤਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ੁਰੂ ਹੋਣ ਜਾ ਰਹੀ ਵਾਰਤਾ ਨੂੰ ਨਾਕਾਮ ਕਰਨ ਦੀਅਾਂ ਕੋਸ਼ਿਸ਼ਾਂ ’ਚ ਜੁਟ ਗੲੀਅਾਂ ਹਨ।
ਕੌਮਾਂਤਰੀ ਸਰਹੱਦ ਤੋਂ ਮਹਿਜ਼ 35 ਕਿਲੋਮੀਟਰ ਦੀ ਦੂਰੀ ’ਤੇ ਪੈਂਦੇ ਹਵਾੲੀ ਫ਼ੌਜ ਦੇ ੲਿਸ ਟਿਕਾਣੇ ’ਤੇ ਹਮਲੇ ਦਾ ਮਕਸਦ ਲਡ਼ਾਕੂ ਜੈੱਟਾਂ, ਪੈਟਰੋਲ ਵਾਲੇ ਟੈਂਕਾਂ ਅਤੇ ੳੁਥੇ ਖਡ਼੍ਹੇ ਹੈਲੀਕਾਪਟਰਾਂ ਨੂੰ ਤਬਾਹ ਕਰਨਾ ਮੰਨਿਅਾ ਜਾ ਰਿਹਾ ਹੈ। ਸੁਰੱਖਿਅਾ ਬਲਾਂ ਦੀ ਚੌਕਸੀ ਕਾਰਨ ਅਤਿਵਾਦੀ ਬਾਹਰਵਾਰ ਪੈਂਦੇ ੲਿਲਾਕੇ ’ਚ ਹੀ ਘੇਰ ਲੲੇ ਗੲੇ ਅਤੇ ੳੁਨ੍ਹਾਂ ਨੂੰ ਮਾਰ ਮੁਕਾੲਿਅਾ ਗਿਅਾ। ਭਾਰੀ ਗੋਲੀਬਾਰੀ ਦੌਰਾਨ ੲਿਕ ਕਮਾਂਡੋ ਅਤੇ ਭਾਰਤੀ ਹਵਾੲੀ ਫ਼ੌਜ ਦੇ ਦੋ ਹੋਰ ਮੁਲਾਜ਼ਮ ਸ਼ਹੀਦ ਹੋ ਗੲੇ। ਹਵਾਈ ਅੱਡੇ ਦੇ ਬਾਹਰ ਨਾਲ ਲੱਗਦੇ ਬਾਜ਼ਾਰ ਵਿੱਚ ਵੈਲਡਿੰਗ ਦੀ ਦੁਕਾਨ ’ਤੇ 17 ਵਰ੍ਹਿਅਾਂ ਦਾ ਲੜਕਾ ਪ੍ਰਸ਼ਾਂਤ ਹਵਾਈ ਅੱਡੇ ਅੰਦਰੋਂ ਆਈ ਗੋਲੀ ਦਾ ਛੱਰਾ ਬਾਂਹ ’ਚ ਵੱਜਣ ਕਾਰਨ ਜ਼ਖ਼ਮੀ ਹੋ ਗਿਆ। ਇਕ ਹੋਰ ਵਿਅਕਤੀ ਜਿਸ ਨੇ ਸਿਰਫ਼ ਕੱਛਾ ਹੀ ਪਾਇਆ ਹੋਇਆ ਸੀ, ਹਵਾਈ ਅੱਡੇ ਅੰਦਰ ਪੱਟ ਵਿੱਚ ਗੋਲੀਆਂ ਦੇ ਦੋ ਛੱਰੇ ਵੱਜਣ ਕਾਰਨ ਨਾਲ ਜ਼ਖ਼ਮੀ ਹੋ ਗਿਆ। ਦੋਹਾਂ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪਾਕਿਸਤਾਨੀ ਅਤਿਵਾਦੀ ਜਥੇਬੰਦੀ ਜੈਸ਼-ੲੇ-ਮੁਹੰਮਦ ’ਤੇ ਸ਼ੱਕ ਜਤਾੲਿਅਾ ਜਾ ਰਿਹਾ ਹੈ ਕਿ ੳੁਸ ਨੇ ੲਿਸ ਹਮਲੇ ਨੂੰ ਅੰਜਾਮ ਦਿੱਤਾ।
ਅਤਿਵਾਦੀ ਹਵਾੲੀ ਫ਼ੌਜ ਦੇ ਅੱਡੇ ਦੀ ਇਕ ਇਮਾਰਤ ’ਚ ਦਾਖ਼ਲ ਹੋ ਗੲੇ ਸਨ ਅਤੇ ਉਥੋਂ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਕਰਨ ਲੱਗ ਪੲੇ। ਹਵਾਈ ਅੱਡੇ ਉਪਰ ਤਾਇਨਾਤ ਸੁਰੱਖਿਆ ਦਸਤਿਆਂ ਨੇ ਉਨ੍ਹਾਂ ਨੂੰ ਅੱਗੇ ਨਾ ਵਧਣ ਦਿੱਤਾ। ਫ਼ੌਜ, ਪੰਜਾਬ ਪੁਲੀਸ ਦੀ ਸਵੈਟ ਟੀਮ, ਨੈਸ਼ਨਲ ਸਕਿੳੂਰਿਟੀ ਗਾਰਡ ਦੇ ਕਮਾਂਡੋਜ਼ ਅਤੇ ਏਅਰ ਫੋਰਸ ਦੇ ਜਵਾਨਾਂ ਨੇ ਪੂਰੀ ਮੁਸਤੈਦੀ ਨਾਲ ਉਨ੍ਹਾਂ ਦਾ ਮੁਕਾਬਲਾ ਕੀਤਾ। ਫ਼ੌਜ ਵੱਲੋਂ ਬੁਲਟ ਪਰੂਫ ਬਖ਼ਤਰਬੰਦ ਗੱਡੀਆਂ ਦੀ ਵੀ ਵਰਤੋਂ ਕੀਤੀ ਗਈ। ਹੈਲੀਕਾਪਟਰ ਅਤੇ ਇਕ ਜਹਾਜ਼ ਹਵਾਈ ਅੱਡੇ ਉਪਰ ਉਡਦੇ ਰਹੇ ਅਤੇ ਅਤਿਵਾਦੀਆਂ ਉਪਰ ਨਿਗਰਾਨੀ ਰੱਖਦੇ ਰਹੇ। ਅਤਿਵਾਦੀਆਂ ਨੇ ਹੈਲੀਕਾਪਟਰ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ।
ਅਤਿਵਾਦੀ ਹਵਾਈ ਅੱਡੇ ਅੰਦਰ ਪਿਛਲੇ ਪਾਸੇ ਤੋਂ ਨੌਸ਼ਹਿਰਾ ਨਲਬੰਦਾ ਪਿੰਡ ਵਾਲੀ ਸਾਈਡ ਤੋਂ ਦਾਖ਼ਲ ਹੋਏ। ੲਿਹ ਇਲਾਕਾ ਜੰਗਲੀ ਅਤੇ ਬੀਆਬਾਨ ਹੈ। ਇਸ ਇਲਾਕੇ ਦੇ ਨਜ਼ਦੀਕ ਹੀ ਸ਼ੁੱਕਰਵਾਰ ਨੂੰ ਐਸਪੀ ਸਲਵਿੰਦਰ ਸਿੰਘ ਤੋਂ ਖੋਹੀ ਹੋਈ ਐਕਸਯੂਵੀ ਗੱਡੀ ਖੇਤਾਂ ਵਿੱਚੋਂ ਖੜ੍ਹੀ ਮਿਲੀ ਸੀ। ਹਮਲੇ ਤੋਂ ਸਪੱਸ਼ਟ ਹੋ ਗਿਆ ਕਿ ਨਵੇਂ ਸਾਲ ਦੀ ਆਮਦ ’ਤੇ ਰਾਤ ਨੂੰ ਢਾਈ ਵਜੇ ਫ਼ੌਜੀ ਵਰਦੀ ਵਿੱਚ ਜਿਹੜੇ ਅਤਿਵਾਦੀਆਂ ਨੇ ਐਸਪੀ ਸਲਵਿੰਦਰ ਸਿੰਘ, ਉਸ ਦੇ ਦੋਸਤ ਰਾਜੇਸ਼ ਵਰਮਾ ਅਤੇ ਲਾਂਗਰੀ ਮਦਨ ਲਾਲ ਨੂੰ ਅਗਵਾ ਕੀਤਾ ਸੀ, ਇਹ ਉਹੀ ਅਤਿਵਾਦੀ ਸਨ ਕਿੳੁਂਕਿ ਐਸਪੀ ਨੇ ਵੀ ੳੁਨ੍ਹਾਂ ਦੀ ਗਿਣਤੀ ਪੰਜ ਹੀ ਦੱਸੀ ਸੀ। ਸੁਰੱਖਿਆ ਬਲਾਂ ਨੂੰ ਗੁੰਮਰਾਹ ਕਰਨ ਲਈ ਐਸਪੀ ਅਤੇ ਉਸ ਦੇ ਸਾਥੀਆਂ ਉਪਰ ੳੁਨ੍ਹਾਂ ਕੋਈ ਗੋਲੀ ਨਹੀਂ ਚਲਾਈ ਤੇ ਸਿਰਫ਼ ਚਾਕੂਆਂ ਨਾਲ ਹੀ ਹਮਲਾ ਕੀਤਾ ਤਾਂ ਜੋ ਇਹ ਲੱਗ ਸਕੇ ਕਿ ਇਹ ਕਾਂਡ ਅਤਿਵਾਦੀਆਂ ਦਾ ਨਹੀਂ ਬਲਕਿ ਲੁਟੇਰਿਆਂ ਦਾ ਹੈ। ਐਸਪੀ ਨਾਲ ਵਾਪਰੀ ਘਟਨਾ ਤੋਂ ਬਾਅਦ ਪਹਿਲੀ ਜਨਵਰੀ ਨੂੰ ਰੈੱਡ  ਅਲਰਟ ਜਾਰੀ ਕਰ ਦਿੱਤਾ ਗਿਅਾ ਸੀ ਅਤੇ ਪੁਲੀਸ, ਫ਼ੌਜ ਤੇ ਸੂਹੀਆ ਏਜੰਸੀਆਂ ਦੇ ਅਧਿਕਾਰੀ ਪਠਾਨਕੋਟ ’ਚ ਡੇਰੇ ਲਾ ਕੇ ਅਤਿਵਾਦੀਅਾਂ ਦੀ ਭਾਲ ’ਚ ਜੁੱਟ ਗੲੇ ਸਨ। ਪੁਲੀਸ ਨੇ ਅਕਾਲਗੜ੍ਹ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਸ਼ਾਮ ਨੂੰ ਸਰਚ ਅਭਿਆਨ ਵੀ ਚਲਾਇਆ ਸੀ ਅਤੇ ਸਾਰੀ ਰਾਤ ਹੈਲੀਕਾਪਟਰ ਹਵਾਈ ਅੱਡੇ ਉਪਰ ਚੱਕਰ ਕੱਟਦਾ ਰਿਹਾ।
ਹਮਲੇ ਦੀ ਸੂਚਨਾ ਮਿਲਦੇ ਸਾਰ ਹੀ ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਵੀ ੳੁਥੇ ਪੁੱਜ ਗਏ ਅਤੇ ਹਾਲਾਤ ਦਾ ਜਾੲਿਜ਼ਾ ਲੈਂਦੇ ਰਹੇ। ਡਿਪਟੀ ਕਮਿਸ਼ਨਰ ਅਭਿਨਵ ਤ੍ਰਿਖਾ ਵੀ ਹਵਾਈ ਫ਼ੌਜ ਦੇ ਅੱਡੇ ਅੰਦਰ ਜਾ ਕੇ ਸਾਰੀ ਸਥਿਤੀ ਦੀ ਸਮੀਖਿਆ ਕਰਦੇ ਰਹੇ। ਆਈਜੀ ਲੋਕ ਨਾਥ ਆਂਗਰਾ, ਡੀਆਈਜੀ ਬਾਰਡਰ ਰੇਂਜ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਹੋਰ ਅਧਿਕਾਰੀ ਪਹਿਲਾਂ ਹੀ ਸ਼ੁੱਕਰਵਾਰ ਨੂੰ ਪਠਾਨਕੋਟ ਪਹੁੰਚ ਕੇ ਹਾਲਾਤ ’ਤੇ ਨਜ਼ਰ ਰੱਖ ਰਹੇ ਸਨ। ਹਵਾਈ ਅੱਡੇ ਦੇ ਗੇਟ ਅੱਗੋਂ ਲੰਘਦੇ ਪਠਾਨਕੋਟ-ਜੰਮੂ ਨੈਸ਼ਨਲ ਹਾਈਵੇਅ ਉਪਰ ਪੁਲੀਸ ਦੇ ਜਵਾਨ ਚੱਪੇ-ਚੱਪੇ ’ਤੇ ਤਾਇਨਾਤ ਹੋ ਗਏ ਸਨ ਅਤੇ ਉਨ੍ਹਾਂ ਸਾਰਾ ਟਰੈਫਿਕ ਰੋਕ ਕੇ ੳੁਸ ਨੂੰ ਪਠਾਨਕੋਟ ਦੇ ਚੱਕੀ ਪੁਲ ਤੋਂ ਹੀ ਦੂਸਰੇ ਰਸਤੇ ਰਾਹੀਂ ਡਾਈਵਰਟ ਕਰ ਦਿੱਤਾ। ਹਵਾਈ ਅੱਡੇ ਦੇ ਨਜ਼ਦੀਕ ਹੀ ਪੈਂਦੇ ਪਠਾਨਕੋਟ ਛਾਉਣੀ ਦੇ ਰੇਲਵੇ ਸਟੇਸ਼ਨ ਉਪਰ ਵੀ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗੲੇ ਸਨ।
ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਅਤੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਵੀ ਅੱਡੇ ਕੋਲ ਪੁੱਜੇ ਅਤੇ ਉਥੇ ਉਹ ਸੁਰੱਖਿਆ ਬਲਾਂ ਨੂੰ ਹੱਲਾਸ਼ੇਰੀ ਦਿੰਦੇ ਦਿਖਾਈ ਦਿੱਤੇ। ਬਾਅਦ ਵਿੱਚ ਉਹ ਨੌਸ਼ਹਿਰਾ ਨਲਬੰਦਾ, ਅਕਾਲਗੜ੍ਹ ਆਦਿ ਪਿੰਡਾਂ ਵਿੱਚ ਗਏ ਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਤੇ ਸੁਰੱਖਿਆ ਬਲਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।
ਇਸ ਹਮਲੇ ਦਾ ਸ਼ੱਕ ਪਾਕਿਸਤਾਨ ਵਿਚਲੇ ਅਲ ਰਹਿਮਤ ਟਰਸਟ ’ਤੇ ਹੈ। ਇਹ ਸਾਲ 2002 ਵਿੱਚ ਜੈਸ਼ ਏ ਮੁਹੰਮਦ ’ਤੇ ਪਾਬੰਦੀ ਲੱਗਣ ਬਾਅਦ ਹੋਂਦ’ਚ ਆਇਆ ਹੈ ਤੇ ਇਹ ਇਸ ਅਤਿਵਾਦੀ ਜਥੇਬੰਦੀ ਦਾ ਮੁਖੌਟਾ ਹੈ। ਇਸ ਹਮਲੇ ਦੀ ਸਾਜ਼ਿਸ਼ ਮਕਬੂਜਾ ਕਸ਼ਮੀਰ ਵਿੱਚ ਰਚੀ ਗੲੀ।

ਪਹਿਲਾਂ ਹੋੲੇ ਹਮਲੇ
ਸਾਲ 2002: ਪਹਿਲੀ ਜਨਵਰੀ ਨੂੰ ਪਠਾਨਕੋਟ ਨਾਲ ਲੱਗਦੇ ਡਮਟਾਲ ਖੇਤਰ ਦੀ ਫਾਇਰਿੰਗ ਰੇਂਜ ’ਤੇ ਫਾਇਰਿੰਗ ਦੌਰਾਨ 2 ਜਵਾਨ ਸ਼ਹੀਦ ਤੇ ਤਿੰਨ ਜ਼ਖ਼ਮੀ
ਸਾਲ 2015: 27 ਜੁਲਾਈ ਨੂੰ ਦੀਨਾਨਗਰ ਪੁਲੀਸ ਸਟੇਸ਼ਨ ’ਤੇ ਹਮਲਾ, ਐਸਪੀ ਬਲਜੀਤ ਸਿੰਘ ਤੇ ਹੋਮਗਾਰਡ ਦੇ ਤਿੰਨ ਜਵਾਨ ਸ਼ਹੀਦ।

ਪਾਕਿਸਤਾਨ ਤੋਂ ਆਈ ਕਾਲ ਤੋਂ ਮਿਲ ਗੲੀ ਸੀ ਹਮਲੇ ਦੀ ਸੂਹ

Posted On January – 3 – 2016

ਅਜੈ ਬੈਨਰਜੀ
ਨਵੀਂ ਦਿੱਲੀ, 2 ਜਨਵਰੀ
ਪਾਕਿਸਤਾਨ ਨੂੰ ਕੀਤੀਆਂ ਜਾਣ ਵਾਲੀਅਾਂ ਟੈਲੀਫੋਨ ਕਾਲਾਂ ’ਤੇ ਨਜ਼ਰ ਰੱਖਣ ਵਾਲੀਆਂ ਭਾਰਤੀ ਏਜੰਸੀਆਂ ਨੇ ਦੇਸ਼ ਦੇ ਇਕ ਰਜਿਸਟਰਡ ਮੋਬਾੲੀਲ ਨੰਬਰ ਅਤੇ ਪਾਕਿਸਤਾਨ ਦੇ ਬਹਾਵਲਪੁਰ ਵਿਚਲੇ ਕੁਝ ਵਿਅਕਤੀਆਂ ਦਰਮਿਆਨ ਹੋਣ ਵਾਲੀਆਂ ਕਾਲਾਂ ਦਾ ਪਤਾ ਲਾਇਆ ਹੈ ਜਿਨ੍ਹਾਂ ਤੋਂ ਪਠਾਨਕੋਟ ਏਅਰ ਸਟੇਸ਼ਨ ’ਤੇ ਹੋਣ ਵਾਲੇ ਹਮਲੇ ਬਾਰੇ ਸੂਹ ਮਿਲੀ ਸੀ। ਇਹ ਕਾਲਾਂ 1 ਜਨਵਰੀ ਦੀ ਰਾਤ 12.30 ਵਜੇ ਤੋਂ ਸਵੇਰ 2 ਵਜੇ ਤੱਕ ਕੀਤੀਆਂ ਗੲੀਆਂ ਸਨ ਤੇ ਕਰੀਬ 25 ਘੰਟੇ ਬਾਅਦ ਹਵਾੲੀ ਅੱਡੇ ’ਤੇ ਹਮਲਾ ਹੋ ਗਿਆ।
ਪਾਕਿਸਤਾਨ ਵਿਚਲੇ ਜੈਸ਼-ਏ-ਮੁਹੰਮਦ ਦੇ ਇਕ ਸੰਚਾਲਕ ਨੂੰ ਕੀਤੀਆਂ ਗੲੀਆਂ ਕਾਲਾਂ ਦੇ ਫਡ਼ੇ ਗਏ ਸੰਦੇਸ਼ ਤੋਂ ੲਿਸ ਬਾਰੇ ਪਤਾ ਚੱਲ ਗਿਆ ਸੀ ਜਿਸ ਵਿੱਚ ੳੁਹ ਦਹਿਸ਼ਤੀਆਂ ਤੋਂ ਪੁੱਛਦਾ ਹੈ ਕਿ ਹਾਲੇ ਤੱਕ ਹਵਾੲੀ ਅੱਡੇ ’ਤੇ ਹਮਲਾ ਕਿੳੁਂ ਨਹੀਂ ਕੀਤਾ ਗਿਆ। ਭਾਰਤ ਵਿਚਲਾ ਰਜਿਸਟਰਡ ਮੋਬਾੲੀਲ ਨੰਬਰ ਦਹਿਸ਼ਤਗਰਦਾਂ ਵੱਲੋਂ ਪੰਜਾਬ ਪੁਲੀਸ ਦੇ ਐਸ ਪੀ ਸਲਵਿੰਦਰ ਸਿੰਘ ਤੋਂ ਖੋਹਿਆ ਗਿਆ ਸੀ। ਐਸ ਪੀ ਸਲਵਿੰਦਰ ਨੇ ਦਾਅਵਾ ਕੀਤਾ ਸੀ ਕਿ ਦਹਿਸ਼ਤਪਸੰਦਾਂ ਨੇ ੳੁਸ ਨੂੰ ਅਗਵਾ ਕਰ ਲਿਆ ਸੀ ਤੇ ੳੁਹ ੳੁਸ ਦੀ ਐਸਯੂਵੀ ’ਤੇ ਫੋਨ ਲੈ ਗਏ ਸਨ। ਬਾਅਦ ਵਿੱਚ ਸਵੇਰੇ 3.15 ਵਜੇ ਇਹ ਗੱਡੀ ਬਰਾਮਦ ਹੋ ਗੲੀ ਸੀ। ਕੇਂਦਰੀ ਏਜੰਸੀਆਂ ਵੱਲੋਂ ਹੁਣ ਐਸ ਪੀ ਸਲਵਿੰਦਰ ਸਿੰਘ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।  ਏਜੰਸੀਆਂ ਨੂੰ ੲਿਹ ਵੀ ਪਤਾ ਚੱਲਿਆ ਹੈ ਕਿ ਜੈਸ਼ ਦਾ ਪਾਕਿਸਤਾਨ ਵਿਚਲੇ ਸੰਚਾਲਕ ਨੇ ਦਹਿਸ਼ਤਗਰਦਾਂ ਲੲੀ ਇਕ ਟੈਕਸੀ ਵੀ ਕਰ ਕੇ ਦਿੱਤੀ ਸੀ ਤੇ ੳੁਸ ਨੇ ਆਪਣੇ ਮੋਬਾੲੀਲ ਤੋਂ ੳੁਸ ਟੋਯੋਟਾ ਇਨੋਵਾ ਗੱਡੀ ਦੇ ਚਾਲਕ ਨਾਲ ਵੀ ਗੱਲ ਕੀਤੀ ਸੀ। ਸੁਰੱਖਿਆ ਏਜੰਸੀਆਂ ਹੁਣ ੳੁਸ ਟੈਕਸੀ ਡਰਾੲੀਵਰ ਤੋਂ ਪੁੱਛ-ਪਡ਼ਤਾਲ ਕਰ ਰਹੀਆਂ ਹਨ।

 

World’s highest’ border personnel meet held in Ladakh

SRINAGAR: Border security personnel of India and China on Saturday resolved to improve ties at the functional level as they met on the occasion of New Year at Daulat Beg Oldie (DBO) – Tianwendian (TWD) meeting point, which, a defence spokesperson said, was the world’s highest border personnel meeting point.

HT PHOTOThe Indian and Chinese border personnel during the meet at Daulat Beg Oldie-Tianwendian in Eastern Ladakh on Saturday.

The Indian delegation was lead by Colonel Rinchen Dorje and the Chinese by Colonel Song Zang Li.

Defence spokesman Colonel SD Goswami said at the meeting in eastern Ladakh, the addresses by the delegation leaders “reflected the mutual desire of maintaining and improving relations at functional level at the border”.

“Both sides also sought to build on the mutual feeling to uphold the treaties and agreements signed between the governments of the two sides to maintain peace and tranquility along the LAC (line of actual control),” Goswami added.

Earlier on Friday, Indian and Chinese border personnel also met at Chushul in Ladakh.