Sanjha Morcha

Brig Joginder Singh Jaswal Vrc,SM..EX-Director Sainik Welfare Pb critical :ICU MH Jallander

ਜਲੰਧਰ: ਪੰਜਾਬ ਐਵੀਨਿਊ ਲੱਦੇਵਾਲੀ ”ਚ ਸੇਵਾ ਮੁਕਤ ਬ੍ਰਿਗੇਡੀਅਰ ”ਤੇ ਹਮਲਾ, ਹਾਲਤ ਗੰਭੀਰ

ਜਲੰਧਰ: ਪੰਜਾਬ ਐਵੀਨਿਊ ਲੱਦੇਵਾਲੀ ''ਚ ਸੇਵਾ ਮੁਕਤ ਬ੍ਰਿਗੇਡੀਅਰ ''ਤੇ ਹਮਲਾ, ਹਾਲਤ ਗੰਭੀਰ

ਜਲੰਧਰ(ਮਹੇਸ਼)ਸ਼ਹਿਰ ਦੇ ਪੰਜਾਬ ਐਵੀਨਿਊ ਲੱਦੇਵਾਲੀ ”ਚ ਮੰਗਲਵਾਰ ਨੂੰ ਸੇਵਾ ਮੁਕਤ ਬ੍ਰਿਗੇਡੀਅਰ ਜਸਵਾਲ ”ਤੇ ਹਮਲਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਇਨ੍ਹਾਂ ਦਾ ਕਿਸੇ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਜ਼ਮੀਨ ”ਤੇ ਕਬਜ਼ੇ ਨੂੰ ਲੈ ਕੇ ਇਨ੍ਹਾਂ ”ਤੇ ਹਮਲਾ ਕੀਤਾ ਗਿਆ। ਬ੍ਰਿਗੇਡੀਅਰ ਨੂੰ ਫੌਜੀ ਹਸਪਤਾਲ ”ਚ ਦਾਖਲ ਕਰਵਾ ਦਿੱਤਾ ਗਿਆ ਹੈ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

Brig J  S jaswal vrc, sm has been hit by six seven guys today morning. He is in quite bad shape.

Admitted him at Mh Jalandhar

unnamed (8)